ਭਾਰਤੀ ਫੌਜ ਨੇ ਤਰੱਕੀ ਪ੍ਰਣਾਲੀ ਵਿੱਚ ਅਹਿਮ ਬਦਲਾਅ ਕੀਤੇ

ਇਹ ਨਵੀਂ ਨੀਤੀ ਥੀਏਟਰ ਕਮਾਂਡਾਂ ਦੀ ਸਿਰਜਣਾ ਲਈ ਤਿੰਨੋਂ ਸੇਵਾਵਾਂ (ਥਲ ਸੈਨਾ, ਜਲ ਸੈਨਾ, ਹਵਾਈ ਸੈਨਾ) ਨੂੰ ਇਕਸਾਰ ਕਰਨ ਦੇ ਉਦੇਸ਼ ਨਾਲ ਲਾਗੂ ਕੀਤੀ ਗਈ ਹੈ।