25 March 2025 7:44 PM IST
ਕਨੇਡਾ ਵੱਲੋਂ ਮੁੜ ਤੋਂ ਭਾਰਤ ਤੇ ਵੱਡੇ ਇਲਜਾਮ ਲਗਾਏ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜ਼ਰੂਰ ਬਦਲ ਗਏ ਹਨ। ਪਰ, ਉਨ੍ਹਾਂ ਦੀ ਭਾਰਤ ਵਿਰੋਧੀ ਸੋਚ ਅਜੇ ਵੀ ਉਹੀ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਜਾਪਦਾ। ਕਥਿਤ ਖੁਫੀਆ ਰਿਪੋਰਟਾਂ ਦੇ ਆਧਾਰ 'ਤੇ,...