ਅਮਰੀਕਾ ਦੀ ਉੱਘੀ ਸਿੱਖ ਹਸਤੀ ਡਾ. ਦੀਪ ਸਿੰਘ ਦਾ ਸਨਮਾਨ

ਨਿਉਯਾਰਕ, 14 ਸਤੰਬਰ (ਰਾਜ ਗੋਗਨਾ) : ਅਮਰੀਕਾ ਤੋਂ ਸਿੱਖਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਵਿੱਚ ਵੱਸਦੇ ਦੇਸੀ ਖੇਡਾਂ ਦੇ ਪ੍ਰਮੋਟਰ ਡਾ. ਦੀਪ ਸਿੰਘ ਨੂੰ ‘ਪ੍ਰੈਜ਼ੀਡੈਂਸ਼ੀਅਲ ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਤ...