ਟਰੱਕ ਯੂਨੀਅਨ ਬਰਨਾਲਾ 'ਚ ਪੈ ਗਿਆ ਰੌਲਾ, ਪ੍ਰਧਾਨ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

ਰੋੜਾਂ ਰੁਪਏ ਮੁੱਲ ਦੀ ਸ਼ਹਿਰੀ ਜਮੀਨ ਕੌੜੀਆਂ ਦੇ ਭਾਅ ਆਪਣੇ ਕਰੀਬੀ ਨੂੰ 20 ਵਰ੍ਹਿਆਂ ਲਈ ਲੀਜ ਤੇ ਦੇਣ ਕਾਰਨ ਪੂਰਾ ਰੋਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਹੈ। ਇਹ ਕਥਿਤ ਘਪਲੇ ਦਾ ਸਿਹਰਾ ਟਰੱਕ ਯੂਨੀਅਨ ਬਰਨਾਲਾ ਦੇ ਬਣੇ ਪ੍ਰਧਾਨ ਹਰਦੀਪ ਸਿੰਘ ਸਿੱਧੂ...