29 Aug 2025 1:17 PM IST
ਇਸ ਵੱਡੀ ਦੁੱਖ ਦੀ ਘੜੀ ਵਿਚ ਪ੍ਰਭ ਆਸਰਾ ਸੰਸਥਾ ਦੀਆਂ ਟੀਮਾਂ 16 ਅਗਸਤ ਤੋਂ ਤਿੰਨ ਕਿਸ਼ਤੀਆਂ, ਦੋ ਐਂਬੂਲੈਂਸਾਂ ਅਤੇ ਸਮਰਪਿਤ ਪੈਰਾ ਮੈਡੀਕਲ ਸਟਾਫ਼ ਦੇ ਨਾਲ ਫਸੇ ਹੋਏ ਲੋਕਾਂ ਨੂੰ ਬਚਾਉਣ, ਰਾਸ਼ਨ ਕਿੱਟਾਂ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਐਮਰਜੈਂਸੀ...