PM Modi: ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਪੀਐੱਮ ਬਣਨ ਵਾਲੇ ਪਹਿਲੇ ਆਗੂ ਬਣੇ ਮੋਦੀ

ਲੋਕ ਸਭਾ ਚੋਣਾਂ ’ਚ ਐੱਨਡੀਏ ਦੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੋਦੀ ਪਹਿਲੇ ਅਜਿਹੇ ਗ਼ੈਰ-ਕਾਂਗਰਸੀ ਆਗੂ ਹਨ ਜਿਹੜੇ ਲਗਾਤਾਰ ਤੀਜੀ...