ਅਟਲਾਂਟਾ 'ਚ ਦੋ ਜਹਾਜ਼ ਟਕਰਾਏ, 277 ਯਾਤਰੀ ਵਾਲ-ਵਾਲ ਬਚੇ

ਅਟਲਾਂਟਾ : ਅਮਰੀਕਾ ਦੇ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੋ ਜਹਾਜ਼ਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਜਹਾਜ਼ ਮੰਗਲਵਾਰ ਨੂੰ ਆਪੋ-ਆਪਣੇ ਟਿਕਾਣਿਆਂ 'ਤੇ ਜਾ ਰਹੇ ਸਨ। ਡੈਲਟਾ ਏਅਰਬੱਸ ਏ350...