ਕੈਨੇਡਾ ਦੀਆਂ ਚੋਣਾਂ ’ਚ ਲਿਬਰਲ ਨੇ ਮਾਰੀ ਬਾਜ਼ੀ, ਪੋਲੀਐਵ ਤੇ ਜਗਮੀਤ ਸਿੰਘ ਹਾਰੇ

ਕੈਨੇਡਾ ਦੀਆਂ ਚੋਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੇ ਫਿਰ ਤੋਂ ਬਾਜ਼ੀ ਮਾਰ ਲਈ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਦੂਜੇ ਨੰਬਰ ’ਤੇ ਰਹੀ। ਇਸ ਦੌਰਾਨ ਐਨਡੀਪੀ ਨੂੰ ਵੱਡੀ ਮਾਤ ਖਾਣੀ ਪਈ, ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਮਹਿਜ਼ 2 ਸੀਟਾਂ ਹੀ ਹਾਸਲ ਹੋਈਆਂ।...