25 July 2024 5:46 AM IST
ਹਰਿਆਣਾ ਵਿੱਚ ਅਧਿਆਪਕ ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ (HPSC) 3,069 PGT ਅਸਾਮੀਆਂ ਦੀ ਭਰਤੀ ਕਰੇਗਾ। ਤੁਸੀਂ ਇਸ ਲਈ 25 ਜੁਲਾਈ ਤੋਂ 14 ਅਗਸਤ ਤੱਕ ਅਪਲਾਈ ਕਰ ਸਕਦੇ ਹੋ।