ਜਾਣੋ ਪੰਜਾਬ ਦੇ ਬਜਟ ਦੀ 'ਕੱਲੀ–'ਕੱਲੀ ਗੱਲ, ਸਰਕਾਰ ਨੇ ਦੱਸਿਆ ਗਰੰਟੀਆਂ ਪੂਰੀਆਂ ਕਰਨ ਵਾਲ਼ਾ ਬਜਟ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੌਮਾਂਤਰੀ ਮਹਿਲਾ ਦਿਵਸ ਭਾਵ 8 ਮਾਰਚ ਨੂੰ ਸਾਲ 2026–27 ਲਈ ਦੋ ਲੱਖ 60 ਹਜ਼ਾਰ 437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਨੂੰ "ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ" ਵੀ ਕਿਹਾ ਜਾ ਰਿਹਾ ਹੈ,...