ਚੰਡੀਗੜ੍ਹ 'ਚ ਵਧੇ AIDS ਦੇ ਮਾਮਲੇ

ਚੰਡੀਗੜ੍ਹ 'ਚ HIV–ਏਡਜ਼ ਦੇ ਮਾਮਲੇ ਬੜੀ ਤੇਜ਼ੀ ਨਾਲ਼ ਵਧਦੇ ਜਾ ਰਹੇ ਹਨ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਕੜੇ ਰਾਸ਼ਟਰੀ ਔਸਤ ਨਾਲੋਂ ਕੁਝ ਵੱਧ ਵਿਖਾਈ ਦੇ ਰਹੇ ਹਨ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (NACO) ਦੀ ਤਾਜ਼ਾ ਰਿਪੋਰਟ ਅਨੁਸਾਰ, 2024...