ਬਰੈਂਪਟਨ ’ਚ ਭਾਰਤੀ ਰੈਸਟੋਰੈਂਟ ਅਤੇ ਮੀਟ ਸ਼ੌਪ ਨੂੰ ਚਿਤਾਵਨੀ

ਬਰੈਂਪਟਨ ਦੇ ਇਕ ਭਾਰਤੀ ਰੈਸਟੋਰੈਂਟ ਅਤੇ ਮੀਟ ਸ਼ੌਪ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਚਿਤਾਵਨੀ ਦਿਤੀ ਗਈ ਹੈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਪਿਛਲੇ ਦਿਨੀਂ ਕੀਤੀ ਗਈ ਚੈਕਿੰਗ ਦੌਰਾਨ ਵੜੈਚ ਮੀਟ ਸ਼ੌਪ ਨੂੰ ਯੈਲੋ ਕੰਡੀਸ਼ਨਲ ਪਾਸ...