ਪਰਲਜ਼ ਘੁਟਾਲਾ ਮਾਮਲੇ ਵਿੱਚ ਤਿੰਨ ਭਗੌੜੇ ਕਾਬੂ

ਚੰਡੀਗੜ੍ਹ, 24 ਅਕਤੂਬਰ ( ਸਵਾਤੀ ਗੌੜ) : 50 ਹਜ਼ਾਰ ਕਰੋੜ ਰੁਪਏ ਦੇ ਪਰਲਸ ਏਗੋਟੇਕ ਕਾਰਪੋਰੇਸ਼ਨ ਲਿਮੀਟਿਡ ਕੇਸ ਵਿੱਚ 3 ਸਾਲ ਤੋਂ ਭਗੌੜੇ ਚੱਲ ਰਹੇ ਤਿੰਨ ਮੁਲਜ਼ਮਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਐਸ.ਆਈ.ਟੀ ਨੇ ਗੁਜਰਾਤ...