ਕਰੰਟ ਲੱਗਣ ਨਾਲ ਤਿੰਨ ਸਕੀਆਂ ਭੈਣਾਂ ਦੀ ਮੌਤ

ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਵਿਖੇ ਉਸ ਸਮੇਂ ਇਕ ਮੰਦਭਾਗੀ ਘਟਨਾ ਵਾਪਰੀ ਗਈ ਜਦੋਂ ਕਰੰਟ ਲੱਗਣ ਨਾਲ ਮੰਜੇ ’ਤੇ ਪਈਆਂ ਤਿੰਨ ਭੈਣਾਂ ਦੀ ਜਾਨ ਚਲੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨੇ ਲੜਕੀਆਂ ਦੇ ਮਾਪੇ ਕੰਮ ਕਰਨ ਲਈ ਘਰੋਂ ਬਾਹਰ ਗਏ...