ਪੰਜਾਬ 'ਚੋਂ ਲੰਘਦਾ ਸੀ ਯੂਰੋਪ ਦੇ ਰੋਮ ਤੱਕ ਜਾਣ ਵਾਲ਼ਾ 'ਸਿਲਕ ਰੂਟ', ਪੰਜਾਬ 'ਚ ਵੀ ਹੁਣ ਪਾਲ਼ੇ ਜਾ ਰਹੇ ਰੇਸ਼ਮੀ ਕੀੜੇ

ਕਿਸੇ ਵੇਲੇ 'ਸਿਲਕ ਰੂਟ' ਦੁਨੀਆਂ ਦਾ ਸਭ ਤੋਂ ਮਸ਼ਹੂਰ ਵਪਾਰਕ ਅਤੇ ਸਭਿਆਚਾਰਕ ਰਾਹ ਸੀ। ਇਹ ਚੀਨ ਤੋਂ ਸ਼ੁਰੂ ਹੋ ਕੇ ਮੱਧ ਏਸ਼ੀਆ, ਭਾਰਤ ਅਤੇ ਯੂਰਪ ਭਾਵ ਉਦੋਂ ਦੇ ਰੋਮ ਦੇ ਸਾਮਰਾਜ ਤੱਕ ਫੈਲਿਆ ਹੋਇਆ ਸੀ। ਇਸ ਰੂਟ ਰਾਹੀਂ ਰੇਸ਼ਮ, ਮਸਾਲੇ,...