ਪੀਏਪੀ ਵਿਚ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਹੋਏ ਸੀਐਮ ਭਗਵੰਤ ਮਾਨ

ਜਲੰਧਰ, 22 ਸਤੰਬਰ, ਹ.ਬ. : ਜਲੰਧਰ ਵਿਖੇ ਪੀਏਪੀ ਪਾਸਿੰਗ ਆਊਟ ਪਰੇਡ ਵਿਚ ਸੀਐਮ ਭਗਵੰਤ ਮਾਨ ਸ਼ਾਮਲ ਹੋਏ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਸਿੰਗ ਆਊਟ ਪਰੇਡ ਨਹੀਂ, ਸਗੋਂ ਉਮੀਦ ਪਰੇਡ ਹੈ। ਪੰਜਾਬ ਵਿੱਚ ਸਿਰਫ਼ ਸਿਆਸੀ ਰੈਲੀਆਂ ਹੀ ਰਹਿ...