ਪਾਕਿ ਦੀ ਹਰਕਤ ’ਤੇ ਸ਼ਰਮਸਾਰ ਕਿਉਂ ਤਰਨਤਾਰਨ ਦਾ ਇਹ ਪਿੰਡ?

ਪਹਿਲਾਂ ਪਹਿਲਗਾਮ ਵਿਚ ਅੱਤਵਾਦੀ ਹਮਲਾ ਅਤੇ ਉਸ ਤੋਂ ਬਾਅਦ ਫਿਰ ਪਾਕਿਸਤਾਨੀ ਫ਼ੌਜ ਵੱਲੋਂ ਡ੍ਰੋਨ ਅਟੈਕ ਦੀ ਕੀਤੀ ਗਈ ਕਾਰਵਾਈ ਤੋਂ ਬੇਸ਼ੱਕ ਸਾਰੇ ਦੇਸ਼ ਦੇ ਲੋਕਾਂ ਵਿਚ ਗੁੱਸੇ ਦੀ ਲਹਿਰ ਪਾਈ ਗਈ ਪਰ ਤਰਨਤਾਰਨ ਦੇ ਪਿੰਡ ਜਾਤੀ ਉਮਰਾ ਦੇ ਲੋਕ ਪਾਕਿਸਤਾਨ...