ਬਰਨਾਲਾ ਦੇ ਮਸ਼ਹੂਰ ਬਿਜਨਸਮੈਨ ਤੋਂ ਫੜੀ ਗਈ ਅਫੀਮ, ਦਿਨਾਂ 'ਚ ਹੀ ਬਣਾ ਲਈ ਕੋਠੀ

ਪੁਲਿਸ ਨੇ ਬਰਨਾਲਾ ਦੇ ਇੱਕ ਮਸ਼ਹੂਰ ਬਿਜਨਸਮੈਨ ਸੁਮਿਤ ਕੁਮਾਰ ਅਤੇ ਉਸ ਦੇ ਸਾਥੀ ਗਗਨਦੀਪ ਸਿੰਘ ਉਰਫ ਗਗਨ ਤੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਹੈ। ਜਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਉਨਾਂ ਦੀ...