21 Jun 2024 5:05 PM IST
ਕੈਨੇਡਾ ਦੀ ਨੋ ਫਲਾਈ ਲਿਸਟ ਵਿਚ ਸ਼ਾਮਲ ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੁਲਈ ਨੂੰ ਫੈਡਰਲ ਅਪੀਲ ਅਦਾਲਤ ਤੋਂ ਵੀ ਕੋਈ ਰਾਹਤ ਨਾ ਮਿਲੀ ਅਤੇ ਦੋਹਾਂ ਦੇ ਹਵਾਈ ਸਫਰ ਕਰਨ ’ਤੇ ਲੱਗੀ ਪਾਬੰਦੀ ਬਰਕਰਾਰ ਰਹੇਗੀ।