Sania Mirza ਦਾ ਹੋਇਆ ਕ੍ਰਿਕਟਰ Shami ਨਾਲ ‘ਨਿਕਾਹ’?

ਭਾਰਤ 'ਚ ਜਦੋਂ ਵੀ ਟੈਨਿਸ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੀਆ ਮਿਰਜ਼ਾ ਦਾ ਨਾਂ ਹੀ ਆਉਂਦਾ ਹੈ। ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਸਾਨੀਆ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ, ਸਗੋਂ ਉਨ੍ਹਾਂ ਦੀ ਲੋਕਪ੍ਰਿਅਤਾ ਵਧਦੀ ਜਾ...