20 Dec 2024 7:08 PM IST
ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਏਪੀ ਢਿੱਲੋਂ ਦਾ ਸ਼ੋਅ ਚੰਡੀਗੜ੍ਹ 'ਚ ਸ਼ਨਿਚਰਵਾਰ ਨੂੰ ਹੋਣ ਜਾ ਰਿਹਾ ਹੈ। ਸੈਕਟਰ-25 ਰੈਲੀ ਗਰਾਊਂਡ 'ਚ ਦੋ ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਜੀ ਹਾਂ ਵੈਸੇ ਤਾਂ ਜਦੋਂ ਕਿਸੇ ਕਲਾਕਾਰ ਦਾ ਸ਼ੋਅ ਹੁੰਦਾ ਹੈ...