26 March 2026 7:26 PM IST
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਰਿਪੋਰਟ ਨੇ ਪੰਜਾਬ ਵਿਚ ਹਿਰਾਸਤ ਵਿਚ ਹੋਈਆਂ ਮੌਤਾਂ ਦੇ ਵਧਦੇ ਰੁਝਾਨ ਉੱਤੇ ਰਾਸ਼ਟਰੀ ਪੱਧਰ ਉੱਤੇ ਗੰਭੀਰ ਚਰਚਾ ਛੇੜ ਦਿੱਤੀ ਹੈ। ਇਸ ਸਾਲ ਦੇ ਪਹਿਲੇ 74 ਦਿਨਾਂ ਵਿਚ ਇੱਕਲੇ ਪੰਜਾਬ ਵਿਚ ਹੀ 14 ਵਿਅਕਤੀਆਂ ਦੀ...