25 Dec 2024 11:22 AM IST
ਇਹ ਸੈਲਾਨੀਆਂ ਲਈ ਰਾਤ ਦੇ ਸਮੇਂ ਵਿਚ ਵੀ ਸਹੂਲਤ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ। ਦੇਰ ਰਾਤ ਤੱਕ ਖਾਣ-ਪੀਣ ਦੇ ਵਿਕਲਪ ਮੌਜੂਦ ਹੋਣ ਨਾਲ ਸੈਲਾਨੀਆਂ ਨੂੰ ਹੋਰ ਆਸਾਨੀ ਹੋਵੇਗੀ।