ਪੰਜ ਮੈਂਬਰੀ ਕਮੇਟੀ ’ਚ ਕੌਣ ਬੋਲ ਰਿਹਾ ਸੁਖਬੀਰ ਦੀ ਬੋਲੀ? ਵਿਗੜ ਜਾਣੀ ਸੀ ਖੇਡ!

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਡੈਲੀਗੇਟ ਇਜਲਾਸ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ। ਇਜਲਾਸ ਵਿਚ ਭਾਵੇਂ ਹਾਲੇ ਕੁੱਝ ਦਿਨ ਬਾਕੀ...