10 Dec 2024 5:21 PM IST
ਪੰਜਾਬ ਦੇ ਲੁਧਿਆਣਾ ਵਿਚ ਵਿਆਹ ਦੇ ਮਹਿਜ਼ ਦੋ ਦਿਨ ਬਾਅਦ ਹੀ ਇਕ ਦੁਲਹਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨਵੀਂ ਵਿਆਹੀ ਕੁੜੀ ਆਪਣੇ ਪੇਕਿਆਂ ਤੋਂ ਫੇਰੇ ਦੀ ਰਸਮ ਪੂਰੀ ਕਰਕੇ ਸਹੁਰੇ ਘਰ ਵਾਪਸ ਪਰਤੀ ਸੀ ਪਰ ਆਉਂਦਿਆਂ ਹੀ ਉਸ ਨੇ ਕਮਰੇ ਵਿਚ ਬੰਦ...