ਬੈਂਜਾਮਿਨ ਨੇਤਨਯਾਹੂ ਦਾ ਬਾਈਡੇਨ ਨੂੰ ਜਵਾਬ, ਮੈਨੂੰ ਭਾਸ਼ਨ ਨਾ ਦਿਓ

ਤੇਲ ਅਵੀਵ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀਆਂ ਜੰਗੀ ਨੀਤੀਆਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਹਨ। ਨੇਤਨਯਾਹੂ 'ਤੇ ਗਾਜ਼ਾ 'ਚ ਜੰਗਬੰਦੀ ਲਈ ਦਬਾਅ ਵੀ ਵਧ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ...