ਮਣੀਪੁਰ ਦੇ CM ਐੱਨ ਬੀਰੇਨ ਦੇ ਸਕਦੇ ਹਨ ਅਸਤੀਫਾ

ਇੰਫਾਲ : ਮਨੀਪੁਰ 'ਚ ਚੱਲ ਰਹੀਆਂ ਹਿੰਸਕ ਘਟਨਾਵਾਂ ਦੇ ਵਿਚਕਾਰ ਸ਼ਨੀਵਾਰ ਰਾਤ ਇੰਫਾਲ ਦੇ ਰਾਜ ਭਵਨ 'ਚ ਮੁੱਖ ਮੰਤਰੀ ਐੱਨ ਬੀਰੇਨ ਅਤੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਵਿਚਕਾਰ 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਬੈਠਕ ਹੋਈ। ਇਸ ਤੋਂ ਬਾਅਦ ਇੰਫਾਲ...