5 Aug 2025 9:13 PM IST
ਫਲੀਟਵੁੱਡ ਹਲਕੇ ਤੋਂ ਲਿਬਰਲ ਪਾਰਟੀ ਦੇ ਮੌਜੂਦਾ ਸਾਂਸਦ ਗੁਰਬਖਸ਼ ਸੈਣੀ ਵੱਲੋਂ ਆਪਣੀ ਕਾਮਯਾਬੀ ਉਪਰੰਤ ਆਪਣੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਤਾਜ ਪਾਰਕ ਚ ਇੱਕ ਸੰਗੀਤਕ ਸ਼ਾਮ ਅਤੇ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਚ...