23 Aug 2025 8:07 PM IST
ਪੂਰੇ ਪੰਜਾਬ ਵਿਚ ਗੁੰਡਾਗਰਦੀ ਦਾ ਦੌਰ ਸ਼ਰੇਆਮ ਚੱਲ ਰਿਹਾ ਹੈ। ਹਰ ਪਾਸੇ ਚੋਰੀਆਂ, ਡਕੈਤੀ ਅਤੇ ਕਤਲੋਗਾਰਦ ਹੋ ਰਹੀਆਂ ਹਨ। ਪੰਜਾਬ ਵਿੱਚ ਕਹਿੰਦੇ ਆ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅਤੇ ਨਸ਼ਿਆਂ ਦੀ ਵਗਦੀ ਨਦੀ ਵਿਚ ਨੌਜਵਾਨ ਲਗਾਤਾਰ ਗਰਕ ਹੁੰਦੇ...