ਹੁਣ ਜੇਲ੍ਹ ਦੀ ਚੱਕੀ ਪੀਸੇਗਾ ਪਾਸਟਰ ਬਜਿੰਦਰ! ਇਕ ਹੋਰ ਔਰਤ ਨੇ ਦਰਜ ਕਰਾਈ ਸ਼ਿਕਾਇਤ

ਪੰਜਾਬ ਦੇ ਮਸ਼ਹੂਰ ਤੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਲਗਾਤਰ ਵੱਧ ਦੀਆਂ ਦਿਖਾਈ ਦੇ ਰਹੀਆਂ ਨੇ। ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ 'ਚ ਕੁੱਟਮਾਰ ਹੋਣ ਵਾਲੀ ਮਹਿਲਾ ਨੇ ਮੋਹਾਲੀ ਦੇ ਮੁਲਾਂਪੁਰ...