ਦਿੱਲੀ 'ਚ ਔਰਤਾਂ ਨੂੰ ਕਿਸ ਤਰ੍ਹਾਂ ਮਿਲਣਗੇ 1000 ਰੁਪਏ ਮਹੀਨਾ, ਪੜ੍ਹੋ

ਇੱਕ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਉਹ ਸਾਰੀਆਂ ਔਰਤਾਂ ਜੋ ਦਿੱਲੀ ਦੀਆਂ ਵਸਨੀਕ ਹਨ ਅਤੇ 12 ਦਸੰਬਰ, 2024 ਤੱਕ ਵੋਟਰ ਹਨ,