16 April 2025 5:13 PM IST
ਪਿਛਲੇ ਕਈ ਦਿਨਾਂ ਪੰਜਾਬ 'ਚ ਸਿੱਖਿਆ ਕ੍ਰਾਂਤੀ ਦੇ ਚਰਚੇ ਜ਼ੋਰਾਂ 'ਤੇ ਨੇ ਤੇ ਇਸਦਾ ਵੱਡਾ ਕਾਰਨ ਇਸ ਮੁਹਿੰਮ ਦੇ ਤਹਿਤ ਕੀਤਾ ਜਾ ਰਹੇ ਤੇ ਕੀਤੇ ਜਾਂ ਵਾਲੇ ਉਦਘਾਟਨ।ਸਰਕਾਰ ਦੇ ਵਲੋਂ ਤਕਰੀਬਨ 25 ਹਜ਼ਾਰ ਨੀਂਹ ਪੱਥਰ ਰੱਖਣ ਦੀ ਯੋਜਨਾ ਬਣਾਈ ਗਈ ਸੀ...