2 April 2025 8:05 PM IST
ਇੱਕ ਪਾਸੇ ਜਿਥੇ ਦੇਸ਼ ਭਰ 'ਚ ਚੇਤ ਦੇ ਨਵਰਾਤਰੇ ਚੱਲ ਰਹੇ ਅਤੇ ਨਵਰਾਤਰਿਆਂ ਵਿੱਚ ਖਾਸ ਕਰਕੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਉੱਥੇ ਹੀ ਕੁਝ ਹਵਸ ਨਾਲ ਭਰੇ ਦਰਿੰਦੇ ਲੋਕ ਛੋਟੀਆਂ -ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ ਰਹੇ। ਅਜਿਹਾ ਹੀ ਇੱਕ ਮਾਮਲਾ...