ਜਥੇਦਾਰ ਅਕਾਲ ਤਖ਼ਤ ਨੇ ਦਿੱਤਾ ਕੌਮ ਦੇ ਨਾਮ ਇਕਜੁੱਟ ਹੋਣ ਦਾ ਸੰਦੇਸ਼

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਤੁਸੀਂ ਸਾਰਿਆਂ ਨੇ ਦੇਖੀ ਕਿ ਕਿਵੇਂ ਜੰਗ ਦੀ ਮਾਰ ਵੀ ਸਰਹੱਦੀ ਖੇਤਰਾਂ ਨੇ ਝੱਲੀ ਅਤੇ ਹੁਣ ਹੜ੍ਹ ਦੀ ਮਾਰ ਵੀ ਸਰਹੱਦੀ ਖੇਤਰਾਂ ਵਿੱਚ ਭਾਰੂ ਪੈ ਰਿਹਾ ਹੈ। ਹੜ੍ਹਾਂ ਨੇ ਇੱਕ ਵਾਰ ਫਿਰ ਸਭ ਕੁਝ ਤਬਾਹ ਕਰ ਦਿੱਤਾ।...