10 April 2026 4:25 PM IST
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ਸਾਡੀ ਜ਼ਿੰਦਗੀ ਵਿਚ ਹੁਣ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਆਈ ਵਿਚ ਇੱਕ ਡਰਾਉਣਾ ‘ਚੱਕਰਵਿਊ’ ਬਣ ਰਿਹਾ ਹੈ? ਇਸ ਵਿਚ ਏਆਈ ਖੁਦ ਨੂੰ ਅਮਰ ਬਣਾਉਣ ਲਈ ਗੁਪਤ ਸਰਵਰਾਂ ਉੱਤੇ...