ਕੁੱਤਿਆਂ ਦੀਆਂ ਲੜਾਈਆਂ ਕਰਵਾਉਣ ਵਿਰੁੱਧ ਹਾਈ ਕੋਰਟ ਹੋਈ ਸਖ਼ਤ, ਕਿਹਾ– ਕੋਈ ਵੀ ਵਿਅਕਤੀ ਦਰਜ ਕਰਵਾ ਸਕਦਾ ਹੈ ਐਫ਼ਆਈਆਰ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਾਨਵਰਾਂ, ਖ਼ਾਸ ਤੌਰ 'ਤੇ ਕੁੱਤਿਆਂ ਦੀਆਂ ਗ਼ੈਰ–ਕਾਨੂੰਨੀ ਲੜਾਈਆਂ ਵਰਗੀਆਂ ਵਹਿਸ਼ੀਆਨਾ ਤੇ ਅਣ–ਅਧਿਕਾਰਤ ਗਤੀਵਿਧੀਆਂ ਉੱਤੇ ਤਿੱਖੀ ਟਿੱਪਣੀ ਕੀਤੀ ਹੈ। ਅਦਾਲਤ ਨੇ ਇੱਕ ਅਹਿਮ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਗੰਭੀਰ...