6 July 2024 10:08 AM IST
ਈਰਾਨ 'ਚ ਮਸੂਦ ਪਜ਼ਾਸਕੀਅਨ ਦੇਸ਼ ਦੇ 9ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਕੱਟੜਪੰਥੀ ਨੇਤਾ ਸਈਦ ਜਲੀਲੀ ਨੂੰ 30 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਈਰਾਨ 'ਚ ਸ਼ੁੱਕਰਵਾਰ (5 ਜੁਲਾਈ) ਨੂੰ ਦੂਜੇ ਪੜਾਅ ਦੀ ਵੋਟਿੰਗ ਹੋਈ।