ਮਨਪ੍ਰੀਤ ਇਆਲ਼ੀ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ

ਸੁਖਬੀਰ ਬਾਦਲ ਨੇ ਬੁਧਵਾਰ ਨੂੰ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਮੁੱਲਾਂਪੁਰ ਦਾਖਾ ਦੇ ਇਸੇਵਾਲ ਪਿੰਡ ਵਿਚ ਅਰਬਨ ਅਸਟੇਟ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਨਾਲ ਮਿਲਣ ਪਹੁੰਚੇ ਸਨ। ਜਿੱਥੇ ਆਪਣੇ ਸੰਬੋਧਨ ਵਿਚ ਇਆਲੀ ਤੇ ਹਮਲੇ ਕਰਦੇ ਹੋਏ...