ਪਿੰਡ ਬਨਭੌਰਾਹ ਦੇ ਬਲਵੰਤ ਸਿੰਘ ਸੋਹੀ ਕੈਨੇਡਾ 'ਚ ਅਕਾਲ ਚਲਾਨਾ ਕਰ ਗਏ

ਜ਼ਿਲ੍ਹਾ ਮਲੇਰਕੋਟਲਾ 'ਚ ਪੈਂਦੇ ਪਿੰਡ ਬਨਭੌਰਾਹ ਦੇ ਜੰਮਪਲ ਬਲਵੰਤ ਸਿੰਘ ਸੋਹੀ ਸਪੁੱਤਰ ਦਲੀਪ ਸਿੰਘ ਸੋਹੀ ਬੀਤੇ ਦਿਨੀਂ ਕੁੱਝ ਦਿਨ ਬੀਮਾਰ ਰਹਿਣ ਮਗਰੋਂ ਟੋਰਾਂਟੋ ਲਾਗਲੇ ਮਿਸੀਸਾਗਾ ਸ਼ਹਿਰ ਦੇ ਹਸਪਤਾਲ 'ਚ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਪੰਜ...