26 May 2025 9:01 PM IST
ਵਿਗਿਆਨ ਵੱਲੋਂ ਹੁਣ ਕੁੱਝ ਅਜਿਹੇ ਰਹੱਸਾਂ ਤੋਂ ਪਰਦਾ ਉਠਾਇਆ ਗਿਆ ਏ, ਜਿਸ ਤੋਂ ਇਹ ਪਤਾ ਚਲਦਾ ਏ ਕਿ ਬ੍ਰਹਿਮੰਡ ਦੀਆਂ ਸ਼ਕਤੀਆ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋ ਸਕਦੀਆਂ ਨੇ। ਅਜਿਹੀ ਹੀ ਇਕ ਖ਼ਤਰਨਾਕ ਪੁਲਾੜੀ ਘਟਨਾ ਦਾ ਨਾਮ ਐ ਮਿਆਕੇ ਇਵੈਂਟ,,...