ਮਹਾਨਕੋਸ਼ ਕੀ ਹੈ ? ਜਿਸ ਦੀ ਬੇਅਦਬੀ ਕੀਤੀ ਗਈ

ਰਚਨਾਕਾਰ: ਇਸ ਮਹਾਨ ਕਾਰਜ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਪੂਰਾ ਕੀਤਾ। ਉਹਨਾਂ ਨੇ ਇਹ ਕੋਸ਼ ਤਿਆਰ ਕਰਨ ਲਈ ਲਗਭਗ 14 ਸਾਲ ਲਗਾਏ।