ਮਹਾਕੁੰਭ : 7 ਫੁੱਟ ਲੰਮੀਆਂ ਜਟਾਵਾਂ ਵਾਲਾ ਬਾਬਾ

ਸੰਨਿਆਸ ਧਾਰਨ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਗੁਰੂ ਦੇ ਮਾਰਗਦਰਸ਼ਨ ਨਾਲ ਉਨ੍ਹਾਂ ਸੰਨਿਆਸੀ ਜੀਵਨ ਅਪਣਾਇਆ।