22 April 2025 4:59 PM IST
ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜਦਿਆਂ ਮਾਂ ਦਾ ਦਿਲ ਆਪਣੀ ਧੀ ਦੇ ਸਹੁਰੇ ਉੱਤੇ ਆ ਗਿਆ ਅਤੇ ਫਿਰ ਕੁੜਮ-ਕੁੜਮਣੀ ਫਰਾਰ ਹੋ ਗੇਏ। ਦਰਅਸਲ ਇਹ ਕਹਾਣੀ 2022 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਯੂਪੀ ਦੇ ਬਦਾਇਊ ਵਿੱਚ ਰਹਿਣ ਵਾਸੇ 4 ਬੱਚਿਆਂ ਦੇ ਮਾਪਿਆਂ ਨੇ...