ਚਿਕਨ ਧੋ ਕੇ ਬਣਾਉਣਾ ਪੈ ਸਕਦਾ ਤੁਹਾਡੀ ਜਾਨ ਨੂੰ ਭਾਰੀ

ਚਿਕਨ ਖਾਣ ਵਾਲਿਆਂ ਲਈ ਬੇਹੱਦ ਹੀ ਅਹਿਮ ਖਬਰ ਹੈ ਅਜਿਹਾ ਇਸਲਈ ਕਿਉਂਕਿ ਸਾਲਾਂ ਤੋਂ ਤੁਹਾਡੇ ਘਰ ਵਿੱਚ ਚਿਕਨ ਬਣ ਰਿਹਾ ਹੋਵੇਗਾ ਜਿਸਦੇ ਲਈ ਤੁਹਾਡੇ ਘਰ ਵਿੱਚ ਜਦੋਂ ਵੀ ਚਿਕਨ ਆਉਂਦਾ ਹੋਵੇਗਾ ਤਾਂ ਜਾਇਜ਼ ਤੌਰ ਤੇ ਚਿਕਨ ਨੂੰ ਸੱਭ ਤੋਂ ਪਹਿਲਾਂ ਧੋਂਦੇ...