ਕੈਨੇਡਾ ਵਿਚ ਅਪਰਾਧੀਆਂ ਦੀ ਹੁਣ ਖ਼ੈਰ ਨਹੀਂ

ਕੈਨੇਡਾ ਵਿਚ ਅਪਰਾਧੀਆਂ ਦੀ ਨਕੇਲ ਕਸਣ ਲਈ ਲਿਬਰਲ ਸਰਕਾਰ ਨੇ ਨਵਾਂ ਕ੍ਰਾਈਮ ਬਿਲ ਹਾਊ ਆਫ਼ ਕਾਮਨਜ਼ ਵਿਚ ਪੇਸ਼ ਕਰ ਦਿਤਾ ਹੈ