14 Nov 2025 1:16 PM IST
ਪਾਕਿਸਤਾਨ ਦੇ ਦਰਸ਼ਨਾਂ ਲਈ ਗਈ ਸਰਬਜੀਤ ਕੌਰ ਲਾਪਤਾ ਹੋ ਗਈ ਹੈ। ਉਹ ਉੱਥੇ ਧਾਰਮਿਕ ਗੁਰਦੁਆਰਿਆਂ ਦੇ ਦਰਸਨ ਕਰਨ ਗਈ ਸੀ। ਪੂਰਾ ਸਮਹੂ ਵਾਪਸ ਆ ਗਿਆ ਹੈ ਪਰ ਉਸਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸਨੇ ਜਾਣ ਵੇਲੇ ਵੀ ਪਾਕਿਸਤਾਨ ਇਮੀਗ੍ਰੇਸ਼ਨ ਨੂੰ...