ਅੱਜ ਲਤਾ ਮੰਗੇਸ਼ਕਰ ਦੇ ਜਨਮ ਦਿਨ 'ਤੇ ਪੜ੍ਹੋ ਕੁੱਝ ਕਿੱਸੇ

ਲਤਾ ਮੰਗੇਸ਼ਕਰ ਦਾ 95ਵਾਂ ਜਨਮ ਦਿਨ ਅੱਜ 28 ਸਤੰਬਰ ਨੂੰ ਹੈ। 6 ਫਰਵਰੀ 2022 ਨੂੰ ਲਤਾ ਦੀ ਮੌਤ ਹੋ ਗਈ। ਭਾਵੇਂ ਲਤਾ ਇਸ ਦੁਨੀਆਂ ਵਿੱਚ ਨਹੀਂ ਰਹੀ ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਅਮਰ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਲਤਾ ਦੀ ਜ਼ਿੰਦਗੀ ਕਈ...