ਕੀ ਭਾਸ਼ਾਵਾਂ ਖ਼ਤਮ ਹੋ ਰਹੀਆਂ ਨੇ ?

ਦੂਜੇ ਪਾਸੇ, ਇਹੀ ਮਨੁੱਖੀ ਸਮਾਜ ਆਪਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਰਵਾਇਤੀ ਭਾਸ਼ਾਵਾਂ ਪ੍ਰਤੀ ਬੇਹੱਦ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ।