ਲਾਈਵ ਹੋ ਕੇ ਨਿਗ਼ਲ ਲਈ ਜ਼ਹਿਰ,4 'ਤੇ ਮਾਮਲਾ ਦਰਜ

ਕਸਬਾ ਭਦੌੜ ਤੋਂ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿੱਚ 2 ਵਿਅਕਤੀਆਂ ਦੇ ਵਲੋਂ ਜ਼ਹਿਰ ਨਿਗਲੀ ਗਈ ਹੈ ਉਹਵੀ ਲਾਈਵ ਵੀਡੀਓ ਬਣਾ ਕੇ।ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਾ (35) ਪੁੱਤਰ ਜਗਰੂਪ ਸਿੰਘ ਅਤੇ ਬਲਵੀਰ ਸਿੰਘ (38)...