ਅੰਮ੍ਰਿਤਸਰ 'ਚ ਜਲਦ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ : ਕੁਲਦੀਪ ਧਾਲੀਵਾਲ

ਨਗਰ ਨਿਗਮ ਅੰਮ੍ਰਿਤਸਰ ਤੋਂ ਦੋ ਅਜ਼ਾਦ ਕੌਂਸਲਰ ਅਨੀਤਾ ਰਾਣੀ ਵਾਰਡ ਨੰਬਰ 67 ਅਤੇ ਕੌਂਸਲਰ ਊਸ਼ਾ ਰਾਣੀ ਵਾਰਡ ਨੰਬਰ 63 ਆਪਣੇ ਸਾਥੀਆਂ ਸਮੇਤ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ...